ਆਪਣੇ ਸਾਰੇ ਡੀਵਾਈਸਾਂ ਵਿੱਚ ਆਪਣੇ ਸੰਪਰਕਾਂ ਦਾ ਬੈਕਅੱਪ ਲਓ ਅਤੇ ਸਿੰਕ ਕਰੋ
• ਆਪਣੇ Google ਖਾਤੇ ਵਿੱਚ ਆਪਣੇ ਸੰਪਰਕਾਂ ਦਾ ਸੁਰੱਖਿਅਤ ਢੰਗ ਨਾਲ ਬੈਕਅੱਪ ਰੱਖੋ
• ਆਪਣੇ ਅਗਲੇ ਫ਼ੋਨ ਸਮੇਤ, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਹੋਏ ਕਿਸੇ ਵੀ ਡੀਵਾਈਸ ਤੋਂ ਆਪਣੇ ਸੰਪਰਕਾਂ ਤੱਕ ਪਹੁੰਚ ਕਰੋ
• ਰੱਦੀ ਤੋਂ ਪਿਛਲੇ 30 ਦਿਨਾਂ ਵਿੱਚ ਮਿਟਾਏ ਗਏ ਸੰਪਰਕਾਂ ਨੂੰ ਮੁੜ-ਹਾਸਲ ਕਰੋ
ਆਪਣੇ ਸੰਪਰਕਾਂ ਨੂੰ ਵਿਵਸਥਿਤ ਅਤੇ ਅੱਪ-ਟੂ-ਡੇਟ ਰੱਖੋ
• ਖਾਤੇ ਮੁਤਾਬਕ ਆਪਣੇ ਸੰਪਰਕ ਦੇਖੋ (ਜਿਵੇਂ ਕਿ ਕੰਮ ਜਾਂ ਨਿੱਜੀ)
• ਆਸਾਨੀ ਨਾਲ ਸੰਪਰਕ ਸ਼ਾਮਲ ਕਰੋ ਅਤੇ ਫ਼ੋਨ ਨੰਬਰ, ਈਮੇਲਾਂ ਅਤੇ ਫ਼ੋਟੋਆਂ ਵਰਗੀ ਜਾਣਕਾਰੀ ਦਾ ਸੰਪਾਦਨ ਕਰੋ
• ਡੁਪਲੀਕੇਟ ਸੰਪਰਕਾਂ ਨੂੰ ਮਿਲਾਉਣ, ਲਾਹੇਵੰਦ ਵੇਰਵੇ ਸ਼ਾਮਲ ਕਰਨ ਅਤੇ ਹੋਰ ਚੀਜ਼ਾਂ ਲਈ ਮਦਦ ਪ੍ਰਾਪਤ ਕਰੋ
ਉਨ੍ਹਾਂ ਲੋਕਾਂ ਨਾਲ ਜੁੜੋ ਜੋ ਸਭ ਤੋਂ ਮਹੱਤਵਪੂਰਨ ਹਨ
• ਹਾਈਲਾਈਟ ਦੇਖੋ, ਜਿਵੇਂ ਕਿ ਆਗਾਮੀ ਜਨਮਦਿਨ ਅਤੇ ਵਰ੍ਹੇਗੰਢ
• ਸੂਚਨਾਵਾਂ ਸ਼ਾਮਲ ਕਰੋ ਤਾਂ ਜੋ ਤੁਸੀਂ ਕਦੇ ਵੀ ਕਿਸੇ ਖਾਸ ਦਿਨ ਨੂੰ ਖੁੰਝਾਓ ਨਾ
• ਤੁਹਾਡੇ ਵੱਲੋਂ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਜਾਂ ਦੇਖੇ ਗਏ ਸੰਪਰਕਾਂ ਤੱਕ ਆਸਾਨੀ ਨਾਲ ਪਹੁੰਚ ਕਰੋ
Wear OS ਲਈ ਵੀ ਉਪਲਬਧ ਹੈ, ਜਿਸ ਵਿੱਚ ਮਨਪਸੰਦ ਸੰਪਰਕ ਟਾਇਲ, ਵਿਅਕਤੀਗਤ ਸੰਪਰਕ ਟਾਇਲ ਅਤੇ ਸੰਪਰਕ ਪੇਚੀਦਗੀ ਵੀ ਸ਼ਾਮਲ ਹੈ
ਅੱਪਡੇਟ ਕਰਨ ਦੀ ਤਾਰੀਖ
18 ਫ਼ਰ 2025